Tuesday, 6 November 2012

Puratan Rainsbhais


Bhai Sahib Bhai Randhir Singh Jee would start off the Rainsbhai with:

1) ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥  (136)
2) ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥  (1024)
3) ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥  (849)
4) ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥  (1018)
5) ਭਿੰਨੀ ਰੈਨੜੀਐ ਚਾਮਕਨਿ ਤਾਰੇ ॥  (459)

Other Shabads sung:

1) ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥  (544)
2) ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥  (844)
3) ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥  (745)
4) ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥  (404)
5) ਮੇਰੀ ਸੇਜੜੀਐ ਆਡੰਬਰੁ ਬਣਿਆ ॥  (459)

Dasam Bani:

1) ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹ
2) ਹਮ ਏਹ ਕਾਜ ਜਗਤ ਮੋ ਆਏ
3) ਤਹੀ ਪ੍ਰਕਾਸ ਹਮਾਰਾ ਭਯੋਪਟਨਾ ਸਹਰ ਬਿਖੈ ਭਵ ਲਯੋ

Bhai Gurdas Jee and Bhai Nand Laal Singh:

1) ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ
2) ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ
3) ਦੀਨ ਦੁਨੀਆਂ ਦਰ ਕਮੰਦੇ ਪਰੀ ਰੁਖਸਾਰਿ ਮਾ

Bhog Vale Shabad:

1) ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥  (375)
2) ਕੀਰਤਨੁ ਹੋਆ ਰੈਣਿ ਸਬਾਈ॥ (Bhai Gurdas Jee)
3) ਇਹ ਸੂਖਿ ਬਿਹਾਨੀ ਰਾਤੇ । (Bhai Gurdas Jee)
4) ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥  (1267)
5) ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥  (1111)
6) ਮੋਹਿ ਗਇਆ ਬੈਰਾਗੀ ਜੋਗੀ  (907)
7) ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥  (577)




No comments:

Post a Comment